Sunday, 10 March 2013

ਸੁਪਨੇ ਓਹ ਨਹੀ ਹੁੰਦੇ

_ਸੁਪਨੇ ਓਹ ਨਹੀ ਹੁੰਦੇ ਨੇ ਜੋ ਸੋਣ ਤੇ ਆਓਣ,,,

ਸੁਪਨੇ ਓਹ ਹੁੰਦੇ ਨੇ ਜੋ ਸੋਣ ਨਾ ਦੇਣ.....

_ ਆਪਣੇ ਓਹ ਨਹੀ ਹੁੰਦੇ ਜੋ ਰੋਣ ਤੇ ਆਓਦੇ ਨੇ,

ਆਪਣੇ ਓਹ ਹੁਂਦੇ ਨੇ ਜੋ ਰੋਣ ਨਾ ਦੇਣ.......

No comments:

Post a Comment