Sunday, 10 March 2013

ਸੁਪਨੇ ਓਹ ਨਹੀ ਹੁੰਦੇ..

ਸੁਪਨੇ ਓਹ ਨਹੀ ਹੁੰਦੇ ਨੇ ਜੋ ਸੋਣ ਤੇ ਆਓਣ,,,

ਸੁਪਨੇ ਓਹ ਹੁੰਦੇ ਨੇ ਜੋ ਸੋਣ ਨਾ ਦੇਣ.....

ਆਪਣੇ ਓਹ ਨਹੀ ਹੁੰਦੇ ਜੋ ਰੋਣ ਤੇ ਆਓਦੇ ਨੇ,,,

ਆਪਣੇ ਓਹ ਹੁਂਦੇ ਨੇ ਜੋ ਰੋਣ ਨਾ ਦੇਣ.......H@A

No comments:

Post a Comment